ਕਹਾਉਤਾਂ 29:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਕਾਫ਼ੀ ਤਾੜਨਾ ਮਿਲਣ ਤੇ ਵੀ ਆਪਣੀ ਗਰਦਨ ਅਕੜਾਈ ਰੱਖਣ ਵਾਲਾ*+ਅਚਾਨਕ ਨਸ਼ਟ ਹੋ ਜਾਵੇਗਾ ਤੇ ਉਸ ਦੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ।+ ਕਹਾਉਤਾਂ 30:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਹੜੀ ਅੱਖ ਪਿਤਾ ਦਾ ਮਜ਼ਾਕ ਉਡਾਉਂਦੀ ਹੈ ਤੇ ਮਾਂ ਦੀ ਆਗਿਆਕਾਰੀ ਨੂੰ ਤੁੱਛ ਸਮਝਦੀ ਹੈ,+ਵਾਦੀ ਦੇ ਕਾਂ ਉਸ ਨੂੰ ਕੱਢ ਲੈਣਗੇਅਤੇ ਉਕਾਬਾਂ ਦੇ ਬੱਚੇ ਉਸ ਨੂੰ ਖਾ ਜਾਣਗੇ।+
29 ਕਾਫ਼ੀ ਤਾੜਨਾ ਮਿਲਣ ਤੇ ਵੀ ਆਪਣੀ ਗਰਦਨ ਅਕੜਾਈ ਰੱਖਣ ਵਾਲਾ*+ਅਚਾਨਕ ਨਸ਼ਟ ਹੋ ਜਾਵੇਗਾ ਤੇ ਉਸ ਦੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ।+
17 ਜਿਹੜੀ ਅੱਖ ਪਿਤਾ ਦਾ ਮਜ਼ਾਕ ਉਡਾਉਂਦੀ ਹੈ ਤੇ ਮਾਂ ਦੀ ਆਗਿਆਕਾਰੀ ਨੂੰ ਤੁੱਛ ਸਮਝਦੀ ਹੈ,+ਵਾਦੀ ਦੇ ਕਾਂ ਉਸ ਨੂੰ ਕੱਢ ਲੈਣਗੇਅਤੇ ਉਕਾਬਾਂ ਦੇ ਬੱਚੇ ਉਸ ਨੂੰ ਖਾ ਜਾਣਗੇ।+