1 ਸਮੂਏਲ 13:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਲਿਸਤੀ ਵੀ ਇਜ਼ਰਾਈਲ ਨਾਲ ਲੜਨ ਲਈ ਇਕੱਠੇ ਹੋਏ। ਉਨ੍ਹਾਂ ਕੋਲ 30,000 ਯੁੱਧ ਦੇ ਰਥ ਅਤੇ 6,000 ਘੋੜਸਵਾਰ ਸਨ ਅਤੇ ਉਨ੍ਹਾਂ ਦੇ ਫ਼ੌਜੀਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ;+ ਉਨ੍ਹਾਂ ਨੇ ਚੜ੍ਹਾਈ ਚੜ੍ਹ ਕੇ ਬੈਤ-ਆਵਨ+ ਦੇ ਪੂਰਬ ਵੱਲ ਮਿਕਮਾਸ਼ ਵਿਚ ਡੇਰਾ ਲਾਇਆ। 1 ਸਮੂਏਲ 14:52 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਸ਼ਾਊਲ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਫਲਿਸਤੀਆਂ ਨਾਲ ਘਮਸਾਣ ਯੁੱਧ ਚੱਲਦਾ ਰਿਹਾ।+ ਸ਼ਾਊਲ ਜਦੋਂ ਵੀ ਕਿਸੇ ਤਾਕਤਵਰ ਜਾਂ ਦਲੇਰ ਆਦਮੀ ਨੂੰ ਦੇਖਦਾ ਸੀ, ਤਾਂ ਉਹ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲੈਂਦਾ ਸੀ।+
5 ਫਲਿਸਤੀ ਵੀ ਇਜ਼ਰਾਈਲ ਨਾਲ ਲੜਨ ਲਈ ਇਕੱਠੇ ਹੋਏ। ਉਨ੍ਹਾਂ ਕੋਲ 30,000 ਯੁੱਧ ਦੇ ਰਥ ਅਤੇ 6,000 ਘੋੜਸਵਾਰ ਸਨ ਅਤੇ ਉਨ੍ਹਾਂ ਦੇ ਫ਼ੌਜੀਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ;+ ਉਨ੍ਹਾਂ ਨੇ ਚੜ੍ਹਾਈ ਚੜ੍ਹ ਕੇ ਬੈਤ-ਆਵਨ+ ਦੇ ਪੂਰਬ ਵੱਲ ਮਿਕਮਾਸ਼ ਵਿਚ ਡੇਰਾ ਲਾਇਆ।
52 ਸ਼ਾਊਲ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਫਲਿਸਤੀਆਂ ਨਾਲ ਘਮਸਾਣ ਯੁੱਧ ਚੱਲਦਾ ਰਿਹਾ।+ ਸ਼ਾਊਲ ਜਦੋਂ ਵੀ ਕਿਸੇ ਤਾਕਤਵਰ ਜਾਂ ਦਲੇਰ ਆਦਮੀ ਨੂੰ ਦੇਖਦਾ ਸੀ, ਤਾਂ ਉਹ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲੈਂਦਾ ਸੀ।+