-
1 ਸਮੂਏਲ 26:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਸ਼ਾਊਲ ਨੇ ਯਸ਼ੀਮੋਨ ਦੇ ਸਾਮ੍ਹਣੇ ਹਕੀਲਾਹ ਪਹਾੜੀ ਉੱਤੇ ਪੈਂਦੇ ਰਸਤੇ ʼਤੇ ਡੇਰਾ ਲਾ ਲਿਆ। ਉਸ ਵੇਲੇ ਦਾਊਦ ਉਜਾੜ ਵਿਚ ਰਹਿ ਰਿਹਾ ਸੀ ਤੇ ਉਸ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਮਗਰ ਉਜਾੜ ਵਿਚ ਆ ਗਿਆ ਸੀ।
-