1 ਸਮੂਏਲ 9:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਕੱਲ੍ਹ ਲਗਭਗ ਇਸੇ ਸਮੇਂ ਮੈਂ ਤੇਰੇ ਕੋਲ ਬਿਨਯਾਮੀਨ ਦੇ ਇਲਾਕੇ ਦਾ ਇਕ ਆਦਮੀ ਭੇਜਾਂਗਾ।+ ਤੂੰ ਉਸ ਨੂੰ ਮੇਰੀ ਪਰਜਾ ਇਜ਼ਰਾਈਲ ਉੱਤੇ ਆਗੂ ਨਿਯੁਕਤ* ਕਰੀਂ+ ਅਤੇ ਉਹ ਮੇਰੇ ਲੋਕਾਂ ਨੂੰ ਫਲਿਸਤੀਆਂ ਦੇ ਹੱਥੋਂ ਬਚਾਵੇਗਾ। ਕਿਉਂਕਿ ਮੈਂ ਆਪਣੇ ਲੋਕਾਂ ਦਾ ਕਸ਼ਟ ਦੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਮੇਰੇ ਤਕ ਪਹੁੰਚੀ ਹੈ।”+ 1 ਸਮੂਏਲ 10:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਸਮੂਏਲ ਨੇ ਤੇਲ ਦੀ ਕੁੱਪੀ ਲਈ ਅਤੇ ਸ਼ਾਊਲ ਦੇ ਸਿਰ ਉੱਤੇ ਤੇਲ ਪਾ ਦਿੱਤਾ।+ ਫਿਰ ਉਸ ਨੂੰ ਚੁੰਮਿਆ ਅਤੇ ਕਿਹਾ: “ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਨਿਯੁਕਤ* ਨਹੀਂ ਕੀਤਾ ਕਿ ਤੂੰ ਉਸ ਦੀ ਵਿਰਾਸਤ+ ਦਾ ਆਗੂ ਬਣੇਂ?+ 1 ਸਮੂਏਲ 26:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ: “ਉਸ ਨੂੰ ਨੁਕਸਾਨ ਨਾ ਪਹੁੰਚਾਈਂ ਕਿਉਂਕਿ ਕੌਣ ਯਹੋਵਾਹ ਦੇ ਚੁਣੇ ਹੋਏ+ ʼਤੇ ਹੱਥ ਚੁੱਕ ਕੇ ਨਿਰਦੋਸ਼ ਠਹਿਰ ਸਕਦਾ ਹੈ?”+ ਜ਼ਬੂਰ 105:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਤੇ ਕਿਹਾ: “ਮੇਰੇ ਚੁਣੇ ਹੋਇਆਂ ਨੂੰ ਹੱਥ ਨਾ ਲਾਓਅਤੇ ਨਾ ਹੀ ਮੇਰੇ ਨਬੀਆਂ ਨਾਲ ਕੁਝ ਬੁਰਾ ਕਰੋ।”+
16 “ਕੱਲ੍ਹ ਲਗਭਗ ਇਸੇ ਸਮੇਂ ਮੈਂ ਤੇਰੇ ਕੋਲ ਬਿਨਯਾਮੀਨ ਦੇ ਇਲਾਕੇ ਦਾ ਇਕ ਆਦਮੀ ਭੇਜਾਂਗਾ।+ ਤੂੰ ਉਸ ਨੂੰ ਮੇਰੀ ਪਰਜਾ ਇਜ਼ਰਾਈਲ ਉੱਤੇ ਆਗੂ ਨਿਯੁਕਤ* ਕਰੀਂ+ ਅਤੇ ਉਹ ਮੇਰੇ ਲੋਕਾਂ ਨੂੰ ਫਲਿਸਤੀਆਂ ਦੇ ਹੱਥੋਂ ਬਚਾਵੇਗਾ। ਕਿਉਂਕਿ ਮੈਂ ਆਪਣੇ ਲੋਕਾਂ ਦਾ ਕਸ਼ਟ ਦੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਮੇਰੇ ਤਕ ਪਹੁੰਚੀ ਹੈ।”+
10 ਫਿਰ ਸਮੂਏਲ ਨੇ ਤੇਲ ਦੀ ਕੁੱਪੀ ਲਈ ਅਤੇ ਸ਼ਾਊਲ ਦੇ ਸਿਰ ਉੱਤੇ ਤੇਲ ਪਾ ਦਿੱਤਾ।+ ਫਿਰ ਉਸ ਨੂੰ ਚੁੰਮਿਆ ਅਤੇ ਕਿਹਾ: “ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਨਿਯੁਕਤ* ਨਹੀਂ ਕੀਤਾ ਕਿ ਤੂੰ ਉਸ ਦੀ ਵਿਰਾਸਤ+ ਦਾ ਆਗੂ ਬਣੇਂ?+
9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ: “ਉਸ ਨੂੰ ਨੁਕਸਾਨ ਨਾ ਪਹੁੰਚਾਈਂ ਕਿਉਂਕਿ ਕੌਣ ਯਹੋਵਾਹ ਦੇ ਚੁਣੇ ਹੋਏ+ ʼਤੇ ਹੱਥ ਚੁੱਕ ਕੇ ਨਿਰਦੋਸ਼ ਠਹਿਰ ਸਕਦਾ ਹੈ?”+