ਲੇਵੀਆਂ 19:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੁਸੀਂ ਮੇਰੇ ਨਾਂ ਦੀ ਝੂਠੀ ਸਹੁੰ ਨਾ ਖਾਓ।+ ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰੋ। ਮੈਂ ਯਹੋਵਾਹ ਹਾਂ। ਬਿਵਸਥਾ ਸਾਰ 6:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖੋ+ ਅਤੇ ਉਸੇ ਦੀ ਭਗਤੀ ਕਰੋ+ ਅਤੇ ਉਸ ਦੇ ਨਾਂ ਦੀ ਹੀ ਸਹੁੰ ਖਾਓ।+
12 ਤੁਸੀਂ ਮੇਰੇ ਨਾਂ ਦੀ ਝੂਠੀ ਸਹੁੰ ਨਾ ਖਾਓ।+ ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਪਰਮੇਸ਼ੁਰ ਦੇ ਨਾਂ ਨੂੰ ਪਲੀਤ ਨਾ ਕਰੋ। ਮੈਂ ਯਹੋਵਾਹ ਹਾਂ।