1 ਸਮੂਏਲ 25:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਹ ਸੁਣ ਕੇ ਅਬੀਗੈਲ+ ਨੇ ਫਟਾਫਟ 200 ਰੋਟੀਆਂ, ਦੋ ਵੱਡੇ ਘੜੇ ਦਾਖਰਸ ਦੇ, ਹਲਾਲ ਕੀਤੀਆਂ ਹੋਈਆਂ ਪੰਜ ਭੇਡਾਂ, ਪੰਜ ਸੇਆਹ* ਭੁੰਨੇ ਹੋਏ ਦਾਣੇ, ਸੌਗੀਆਂ ਦੀਆਂ 100 ਟਿੱਕੀਆਂ ਅਤੇ ਅੰਜੀਰਾਂ ਦੀਆਂ 200 ਟਿੱਕੀਆਂ ਲਈਆਂ ਤੇ ਇਹ ਸਾਰਾ ਕੁਝ ਗਧਿਆਂ ਉੱਤੇ ਲੱਦਿਆ।+
18 ਇਹ ਸੁਣ ਕੇ ਅਬੀਗੈਲ+ ਨੇ ਫਟਾਫਟ 200 ਰੋਟੀਆਂ, ਦੋ ਵੱਡੇ ਘੜੇ ਦਾਖਰਸ ਦੇ, ਹਲਾਲ ਕੀਤੀਆਂ ਹੋਈਆਂ ਪੰਜ ਭੇਡਾਂ, ਪੰਜ ਸੇਆਹ* ਭੁੰਨੇ ਹੋਏ ਦਾਣੇ, ਸੌਗੀਆਂ ਦੀਆਂ 100 ਟਿੱਕੀਆਂ ਅਤੇ ਅੰਜੀਰਾਂ ਦੀਆਂ 200 ਟਿੱਕੀਆਂ ਲਈਆਂ ਤੇ ਇਹ ਸਾਰਾ ਕੁਝ ਗਧਿਆਂ ਉੱਤੇ ਲੱਦਿਆ।+