-
1 ਸਮੂਏਲ 24:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਕਿਉਂਕਿ ਕਿਹੜਾ ਆਦਮੀ ਹੈ ਜਿਹੜਾ ਹੱਥ ਆਏ ਦੁਸ਼ਮਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਛੱਡ ਦੇਵੇ? ਤੂੰ ਅੱਜ ਮੇਰੇ ਲਈ ਜੋ ਕੀਤਾ ਹੈ, ਉਸ ਦੇ ਬਦਲੇ ਯਹੋਵਾਹ ਤੇਰੇ ਨਾਲ ਭਲਾਈ ਕਰ ਕੇ ਤੈਨੂੰ ਇਨਾਮ ਦੇਵੇਗਾ।+
-