1 ਸਮੂਏਲ 15:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਕਿਉਂਕਿ ਬਗਾਵਤ ਕਰਨੀ+ ਉੱਨਾ ਹੀ ਵੱਡਾ ਪਾਪ ਹੈ ਜਿੰਨਾ ਫਾਲ* ਪਾਉਣਾ,+ ਨਾਲੇ ਗੁਸਤਾਖ਼ੀ ਕਰਨੀ ਜਾਦੂ-ਟੂਣਾ ਕਰਨ ਅਤੇ ਮੂਰਤੀ-ਪੂਜਾ* ਕਰਨ ਦੇ ਬਰਾਬਰ ਹੈ। ਤੂੰ ਯਹੋਵਾਹ ਦਾ ਬਚਨ ਠੁਕਰਾਇਆ ਹੈ,+ ਇਸੇ ਲਈ ਉਸ ਨੇ ਤੈਨੂੰ ਰਾਜੇ ਦੇ ਤੌਰ ਤੇ ਠੁਕਰਾ ਦਿੱਤਾ ਹੈ।”+ 1 ਸਮੂਏਲ 16:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਹੁਣ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਸ਼ਾਊਲ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ+ ਅਤੇ ਯਹੋਵਾਹ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ਉੱਤੇ ਹਾਵੀ ਹੋਣ ਦਿੱਤਾ ਜਿਸ ਕਰਕੇ ਉਹ ਹਮੇਸ਼ਾ ਖ਼ੌਫ਼ ਵਿਚ ਰਹਿੰਦਾ ਸੀ।*+
23 ਕਿਉਂਕਿ ਬਗਾਵਤ ਕਰਨੀ+ ਉੱਨਾ ਹੀ ਵੱਡਾ ਪਾਪ ਹੈ ਜਿੰਨਾ ਫਾਲ* ਪਾਉਣਾ,+ ਨਾਲੇ ਗੁਸਤਾਖ਼ੀ ਕਰਨੀ ਜਾਦੂ-ਟੂਣਾ ਕਰਨ ਅਤੇ ਮੂਰਤੀ-ਪੂਜਾ* ਕਰਨ ਦੇ ਬਰਾਬਰ ਹੈ। ਤੂੰ ਯਹੋਵਾਹ ਦਾ ਬਚਨ ਠੁਕਰਾਇਆ ਹੈ,+ ਇਸੇ ਲਈ ਉਸ ਨੇ ਤੈਨੂੰ ਰਾਜੇ ਦੇ ਤੌਰ ਤੇ ਠੁਕਰਾ ਦਿੱਤਾ ਹੈ।”+
14 ਹੁਣ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਸ਼ਾਊਲ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ+ ਅਤੇ ਯਹੋਵਾਹ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ਉੱਤੇ ਹਾਵੀ ਹੋਣ ਦਿੱਤਾ ਜਿਸ ਕਰਕੇ ਉਹ ਹਮੇਸ਼ਾ ਖ਼ੌਫ਼ ਵਿਚ ਰਹਿੰਦਾ ਸੀ।*+