1 ਸਮੂਏਲ 27:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਦਾਊਦ ਗਥ ਵਿਚ ਆਕੀਸ਼ ਕੋਲ ਰਹਿਣ ਲੱਗਾ, ਉਹ ਅਤੇ ਉਸ ਦੇ ਆਦਮੀ ਆਪੋ-ਆਪਣੇ ਪਰਿਵਾਰਾਂ ਨਾਲ ਉੱਥੇ ਰਹਿਣ ਲੱਗੇ। ਦਾਊਦ ਨਾਲ ਉਸ ਦੀਆਂ ਦੋ ਪਤਨੀਆਂ ਸਨ, ਯਿਜ਼ਰਾਏਲ ਦੀ ਅਹੀਨੋਅਮ+ ਅਤੇ ਕਰਮਲ ਦੀ ਅਬੀਗੈਲ+ ਜੋ ਨਾਬਾਲ ਦੀ ਵਿਧਵਾ ਸੀ।
3 ਦਾਊਦ ਗਥ ਵਿਚ ਆਕੀਸ਼ ਕੋਲ ਰਹਿਣ ਲੱਗਾ, ਉਹ ਅਤੇ ਉਸ ਦੇ ਆਦਮੀ ਆਪੋ-ਆਪਣੇ ਪਰਿਵਾਰਾਂ ਨਾਲ ਉੱਥੇ ਰਹਿਣ ਲੱਗੇ। ਦਾਊਦ ਨਾਲ ਉਸ ਦੀਆਂ ਦੋ ਪਤਨੀਆਂ ਸਨ, ਯਿਜ਼ਰਾਏਲ ਦੀ ਅਹੀਨੋਅਮ+ ਅਤੇ ਕਰਮਲ ਦੀ ਅਬੀਗੈਲ+ ਜੋ ਨਾਬਾਲ ਦੀ ਵਿਧਵਾ ਸੀ।