-
1 ਸਮੂਏਲ 30:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਿਰ ਦਾਊਦ ਉਨ੍ਹਾਂ 200 ਆਦਮੀਆਂ ਕੋਲ ਆਇਆ ਜੋ ਬਹੁਤ ਥੱਕ ਜਾਣ ਕਰਕੇ ਦਾਊਦ ਦੇ ਨਾਲ ਜਾ ਨਹੀਂ ਸਕੇ ਸਨ ਤੇ ਪਿੱਛੇ ਬਸੋਰ ਵਾਦੀ+ ਕੋਲ ਹੀ ਰੁਕ ਗਏ ਸਨ। ਉਹ ਦਾਊਦ ਤੇ ਉਸ ਦੇ ਨਾਲ ਦੇ ਲੋਕਾਂ ਨੂੰ ਮਿਲਣ ਆਏ। ਜਦ ਦਾਊਦ ਉਨ੍ਹਾਂ ਆਦਮੀਆਂ ਦੇ ਨੇੜੇ ਆਇਆ, ਤਾਂ ਉਸ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
-