1 ਸਮੂਏਲ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਯਹੋਵਾਹ ਨੇ ਹੰਨਾਹ ਵੱਲ ਧਿਆਨ ਦਿੱਤਾ ਅਤੇ ਉਹ ਗਰਭਵਤੀ ਹੋਈ;+ ਅਤੇ ਉਸ ਨੇ ਤਿੰਨ ਹੋਰ ਮੁੰਡਿਆਂ ਅਤੇ ਦੋ ਕੁੜੀਆਂ ਨੂੰ ਜਨਮ ਦਿੱਤਾ। ਉਨ੍ਹਾਂ ਦਾ ਮੁੰਡਾ ਸਮੂਏਲ ਯਹੋਵਾਹ ਅੱਗੇ ਵੱਡਾ ਹੁੰਦਾ ਗਿਆ।+
21 ਯਹੋਵਾਹ ਨੇ ਹੰਨਾਹ ਵੱਲ ਧਿਆਨ ਦਿੱਤਾ ਅਤੇ ਉਹ ਗਰਭਵਤੀ ਹੋਈ;+ ਅਤੇ ਉਸ ਨੇ ਤਿੰਨ ਹੋਰ ਮੁੰਡਿਆਂ ਅਤੇ ਦੋ ਕੁੜੀਆਂ ਨੂੰ ਜਨਮ ਦਿੱਤਾ। ਉਨ੍ਹਾਂ ਦਾ ਮੁੰਡਾ ਸਮੂਏਲ ਯਹੋਵਾਹ ਅੱਗੇ ਵੱਡਾ ਹੁੰਦਾ ਗਿਆ।+