2 ਸਮੂਏਲ 9:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਰਾਜੇ ਨੇ ਪੁੱਛਿਆ: “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਹਾਲੇ ਕੋਈ ਬਚਿਆ ਹੈ ਜਿਹਨੂੰ ਮੈਂ ਪਰਮੇਸ਼ੁਰ ਦਾ ਅਟੱਲ ਪਿਆਰ ਦਿਖਾ ਸਕਾਂ?” ਸੀਬਾ ਨੇ ਰਾਜੇ ਨੂੰ ਜਵਾਬ ਦਿੱਤਾ: “ਯੋਨਾਥਾਨ ਦਾ ਇਕ ਪੁੱਤਰ ਬਚਿਆ ਹੈ; ਉਹ ਦੋਹਾਂ ਪੈਰਾਂ ਤੋਂ ਅਪਾਹਜ* ਹੈ।”+
3 ਫਿਰ ਰਾਜੇ ਨੇ ਪੁੱਛਿਆ: “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਹਾਲੇ ਕੋਈ ਬਚਿਆ ਹੈ ਜਿਹਨੂੰ ਮੈਂ ਪਰਮੇਸ਼ੁਰ ਦਾ ਅਟੱਲ ਪਿਆਰ ਦਿਖਾ ਸਕਾਂ?” ਸੀਬਾ ਨੇ ਰਾਜੇ ਨੂੰ ਜਵਾਬ ਦਿੱਤਾ: “ਯੋਨਾਥਾਨ ਦਾ ਇਕ ਪੁੱਤਰ ਬਚਿਆ ਹੈ; ਉਹ ਦੋਹਾਂ ਪੈਰਾਂ ਤੋਂ ਅਪਾਹਜ* ਹੈ।”+