2 ਸਮੂਏਲ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਬਾਅਦ ਵਿਚ ਦਾਊਦ ਨੇ ਯਹੋਵਾਹ ਕੋਲੋਂ ਇਹ ਸਲਾਹ ਪੁੱਛੀ:+ “ਕੀ ਮੈਂ ਯਹੂਦਾਹ ਦੇ ਕਿਸੇ ਸ਼ਹਿਰ ਵਿਚ ਜਾਵਾਂ?” ਯਹੋਵਾਹ ਨੇ ਉਸ ਨੂੰ ਕਿਹਾ: “ਹਾਂ, ਜਾਹ।” ਫਿਰ ਦਾਊਦ ਨੇ ਪੁੱਛਿਆ: “ਮੈਂ ਕਿਹੜੇ ਸ਼ਹਿਰ ਜਾਵਾਂ?” ਉਸ ਨੇ ਜਵਾਬ ਦਿੱਤਾ: “ਹਬਰੋਨ+ ਨੂੰ।” 2 ਸਮੂਏਲ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹਬਰੋਨ ਵਿਚ ਯਹੂਦਾਹ ਦੇ ਘਰਾਣੇ ਉੱਤੇ ਦਾਊਦ ਦੇ ਰਾਜ ਕਰਨ ਦਾ ਸਮਾਂ* ਸੱਤ ਸਾਲ ਤੇ ਛੇ ਮਹੀਨੇ ਸੀ।+ 1 ਇਤਿਹਾਸ 12:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਹ ਯੁੱਧ ਲਈ ਹਥਿਆਰਬੰਦ ਆਦਮੀਆਂ ਤੇ ਮੁਖੀਆਂ ਦੀ ਗਿਣਤੀ ਹੈ ਜੋ ਹਬਰੋਨ ਵਿਚ ਦਾਊਦ ਕੋਲ ਆਏ ਸਨ+ ਤਾਂਕਿ ਉਹ ਯਹੋਵਾਹ ਦੇ ਹੁਕਮ ਅਨੁਸਾਰ ਸ਼ਾਊਲ ਦਾ ਰਾਜ ਉਸ ਨੂੰ ਦੇਣ।+
2 ਬਾਅਦ ਵਿਚ ਦਾਊਦ ਨੇ ਯਹੋਵਾਹ ਕੋਲੋਂ ਇਹ ਸਲਾਹ ਪੁੱਛੀ:+ “ਕੀ ਮੈਂ ਯਹੂਦਾਹ ਦੇ ਕਿਸੇ ਸ਼ਹਿਰ ਵਿਚ ਜਾਵਾਂ?” ਯਹੋਵਾਹ ਨੇ ਉਸ ਨੂੰ ਕਿਹਾ: “ਹਾਂ, ਜਾਹ।” ਫਿਰ ਦਾਊਦ ਨੇ ਪੁੱਛਿਆ: “ਮੈਂ ਕਿਹੜੇ ਸ਼ਹਿਰ ਜਾਵਾਂ?” ਉਸ ਨੇ ਜਵਾਬ ਦਿੱਤਾ: “ਹਬਰੋਨ+ ਨੂੰ।”
23 ਇਹ ਯੁੱਧ ਲਈ ਹਥਿਆਰਬੰਦ ਆਦਮੀਆਂ ਤੇ ਮੁਖੀਆਂ ਦੀ ਗਿਣਤੀ ਹੈ ਜੋ ਹਬਰੋਨ ਵਿਚ ਦਾਊਦ ਕੋਲ ਆਏ ਸਨ+ ਤਾਂਕਿ ਉਹ ਯਹੋਵਾਹ ਦੇ ਹੁਕਮ ਅਨੁਸਾਰ ਸ਼ਾਊਲ ਦਾ ਰਾਜ ਉਸ ਨੂੰ ਦੇਣ।+