-
1 ਸਮੂਏਲ 10:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉਸ ਤੋਂ ਬਾਅਦ ਤੂੰ ਸੱਚੇ ਪਰਮੇਸ਼ੁਰ ਦੀ ਪਹਾੜੀ ʼਤੇ ਪਹੁੰਚੇਂਗਾ ਜਿੱਥੇ ਫਲਿਸਤੀਆਂ ਦੀ ਚੌਂਕੀ ਹੈ। ਜਦ ਤੂੰ ਸ਼ਹਿਰ ਪਹੁੰਚੇਂਗਾ, ਤਾਂ ਤੈਨੂੰ ਨਬੀਆਂ ਦੀ ਇਕ ਟੋਲੀ ਮਿਲੇਗੀ ਜੋ ਉੱਚੀ ਜਗ੍ਹਾ ਤੋਂ ਹੇਠਾਂ ਆ ਰਹੀ ਹੋਵੇਗੀ। ਅਤੇ ਜਦ ਉਹ ਭਵਿੱਖਬਾਣੀ ਕਰ ਰਹੇ ਹੋਣਗੇ, ਤਾਂ ਉਨ੍ਹਾਂ ਦੇ ਅੱਗੇ-ਅੱਗੇ ਤਾਰਾਂ ਵਾਲਾ ਸਾਜ਼, ਡਫਲੀ, ਬੰਸਰੀ ਅਤੇ ਰਬਾਬ ਵਜਾਈ ਜਾਵੇਗੀ।
-