-
1 ਸਮੂਏਲ 18:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਸ਼ਾਊਲ ਦੀ ਧੀ ਮੀਕਲ+ ਦਾਊਦ ਨੂੰ ਪਿਆਰ ਕਰਦੀ ਸੀ ਅਤੇ ਜਦੋਂ ਇਹ ਗੱਲ ਸ਼ਾਊਲ ਨੂੰ ਦੱਸੀ ਗਈ, ਤਾਂ ਉਹ ਬਹੁਤ ਖ਼ੁਸ਼ ਹੋਇਆ।
-
-
1 ਸਮੂਏਲ 18:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਦਾਊਦ ਆਪਣੇ ਆਦਮੀਆਂ ਨਾਲ ਗਿਆ ਤੇ 200 ਫਲਿਸਤੀ ਆਦਮੀਆਂ ਨੂੰ ਮਾਰ ਸੁੱਟਿਆ ਅਤੇ ਦਾਊਦ ਨੇ ਉਨ੍ਹਾਂ ਸਾਰਿਆਂ ਦੀਆਂ ਖੱਲੜੀਆਂ ਲਿਆ ਕੇ ਰਾਜੇ ਨੂੰ ਦਿੱਤੀਆਂ ਤਾਂਕਿ ਉਹ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝੇ। ਇਸ ਲਈ ਸ਼ਾਊਲ ਨੇ ਆਪਣੀ ਧੀ ਮੀਕਲ ਦਾ ਵਿਆਹ ਉਸ ਨਾਲ ਕਰ ਦਿੱਤਾ।+
-