2 ਸਮੂਏਲ 23:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ:+ ਤਾਹਕਮੋਨੀ ਯੋਸ਼ੇਬ-ਬਸ਼ਬਥ ਜੋ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 800 ਜਣਿਆਂ ਨੂੰ ਮਾਰ ਸੁੱਟਿਆ ਸੀ। 1 ਇਤਿਹਾਸ 19:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਯੋਆਬ+ ਅਤੇ ਆਪਣੇ ਸਭ ਤੋਂ ਤਾਕਤਵਰ ਯੋਧਿਆਂ ਸਣੇ ਸਾਰੀ ਫ਼ੌਜ ਨੂੰ ਭੇਜਿਆ।+ 9 ਫਿਰ ਅੰਮੋਨੀ ਨਿਕਲੇ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਮੋਰਚਾ ਬੰਨ੍ਹ ਕੇ ਖੜ੍ਹ ਗਏ ਅਤੇ ਜਿਹੜੇ ਰਾਜੇ ਆਏ ਹੋਏ ਸਨ, ਉਹ ਖੁੱਲ੍ਹੇ ਮੈਦਾਨ ਵਿਚ ਅਲੱਗ ਖੜ੍ਹੇ ਸਨ।
8 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ:+ ਤਾਹਕਮੋਨੀ ਯੋਸ਼ੇਬ-ਬਸ਼ਬਥ ਜੋ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 800 ਜਣਿਆਂ ਨੂੰ ਮਾਰ ਸੁੱਟਿਆ ਸੀ।
8 ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਯੋਆਬ+ ਅਤੇ ਆਪਣੇ ਸਭ ਤੋਂ ਤਾਕਤਵਰ ਯੋਧਿਆਂ ਸਣੇ ਸਾਰੀ ਫ਼ੌਜ ਨੂੰ ਭੇਜਿਆ।+ 9 ਫਿਰ ਅੰਮੋਨੀ ਨਿਕਲੇ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਮੋਰਚਾ ਬੰਨ੍ਹ ਕੇ ਖੜ੍ਹ ਗਏ ਅਤੇ ਜਿਹੜੇ ਰਾਜੇ ਆਏ ਹੋਏ ਸਨ, ਉਹ ਖੁੱਲ੍ਹੇ ਮੈਦਾਨ ਵਿਚ ਅਲੱਗ ਖੜ੍ਹੇ ਸਨ।