-
1 ਸਮੂਏਲ 15:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਫਿਰ ਸ਼ਾਊਲ ਨੇ ਸਮੂਏਲ ਨੂੰ ਕਿਹਾ: “ਮੈਂ ਪਾਪ ਕੀਤਾ ਹੈ ਕਿਉਂਕਿ ਮੈਂ ਯਹੋਵਾਹ ਦੇ ਹੁਕਮ ਦੀ ਅਤੇ ਤੇਰੀਆਂ ਗੱਲਾਂ ਦੀ ਉਲੰਘਣਾ ਕੀਤੀ। ਮੈਂ ਲੋਕਾਂ ਤੋਂ ਡਰ ਗਿਆ ਅਤੇ ਉਨ੍ਹਾਂ ਦੀ ਗੱਲ ਮੰਨ ਲਈ।
-
-
1 ਸਮੂਏਲ 15:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਇਹ ਦੇਖ ਕੇ ਸਮੂਏਲ ਨੇ ਉਸ ਨੂੰ ਕਿਹਾ: “ਅੱਜ ਯਹੋਵਾਹ ਨੇ ਤੇਰੇ ਤੋਂ ਇਜ਼ਰਾਈਲ ਦਾ ਸ਼ਾਹੀ ਰਾਜ ਪਾੜ ਕੇ ਅਲੱਗ ਕਰ ਦਿੱਤਾ ਹੈ ਅਤੇ ਉਹ ਇਹ ਰਾਜ ਕਿਸੇ ਹੋਰ ਨੂੰ ਦੇ ਦੇਵੇਗਾ ਜੋ ਤੇਰੇ ਨਾਲੋਂ ਚੰਗਾ ਹੈ।+
-