-
2 ਸਮੂਏਲ 7:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਸੇ ਰਾਤ ਯਹੋਵਾਹ ਦਾ ਇਹ ਸੰਦੇਸ਼ ਨਾਥਾਨ ਨੂੰ ਆਇਆ: 5 “ਜਾਹ ਤੇ ਮੇਰੇ ਸੇਵਕ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਕੀ ਤੂੰ ਮੇਰੇ ਰਹਿਣ ਲਈ ਇਕ ਘਰ ਬਣਾਵੇਂਗਾ?+
-