-
2 ਸਮੂਏਲ 13:39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਅਖ਼ੀਰ ਦਾਊਦ ਅਬਸ਼ਾਲੋਮ ਨੂੰ ਮਿਲਣ ਲਈ ਤਰਸਣ ਲੱਗਾ ਕਿਉਂਕਿ ਉਹ ਅਮਨੋਨ ਦੀ ਮੌਤ ਦੇ ਗਮ ਵਿੱਚੋਂ ਬਾਹਰ ਆ ਚੁੱਕਾ ਸੀ।*
-
-
2 ਸਮੂਏਲ 18:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਇਹ ਸੁਣ ਕੇ ਰਾਜਾ ਤੜਫ ਉੱਠਿਆ ਤੇ ਉਹ ਦਰਵਾਜ਼ੇ ਉੱਪਰ ਚੁਬਾਰੇ ਵਿਚ ਚਲਾ ਗਿਆ ਅਤੇ ਉਹ ਜਾਂਦਾ-ਜਾਂਦਾ ਰੋਂਦੇ ਹੋਏ ਕਹਿ ਰਿਹਾ ਸੀ: “ਹਾਇ! ਮੇਰੇ ਪੁੱਤਰ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ ਅਬਸ਼ਾਲੋਮ! ਕਾਸ਼ ਤੇਰੀ ਜਗ੍ਹਾ ਮੈਂ ਮਰ ਜਾਂਦਾ! ਹਾਇ! ਮੇਰੇ ਪੁੱਤਰ ਅਬਸ਼ਾਲੋਮ, ਮੇਰੇ ਪੁੱਤਰ!”+
-
-
2 ਸਮੂਏਲ 19:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਸ ਲਈ ਸਾਰੇ ਲੋਕਾਂ ਲਈ ਜਿੱਤ* ਉਸ ਦਿਨ ਮਾਤਮ ਵਿਚ ਬਦਲ ਗਈ ਕਿਉਂਕਿ ਉਨ੍ਹਾਂ ਨੇ ਸੁਣਿਆ ਕਿ ਰਾਜਾ ਆਪਣੇ ਪੁੱਤਰ ਦਾ ਸੋਗ ਮਨਾ ਰਿਹਾ ਸੀ।
-