19 ਮੈਂ ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਤਾਂਕਿ ਉਹ ਮੰਡਲੀ ਦੇ ਤੰਬੂ ਵਿਚ ਇਜ਼ਰਾਈਲੀਆਂ ਲਈ ਸੇਵਾ ਕਰਨ+ ਅਤੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਦੇ ਕੰਮ ਵਿਚ ਉਨ੍ਹਾਂ ਦਾ ਹੱਥ ਵਟਾਉਣ। ਇਸ ਤਰ੍ਹਾਂ ਇਜ਼ਰਾਈਲੀ ਪਵਿੱਤਰ ਸਥਾਨ ਦੇ ਨੇੜੇ ਨਹੀਂ ਆਉਣਗੇ ਜਿਸ ਕਰਕੇ ਉਨ੍ਹਾਂ ʼਤੇ ਕੋਈ ਬਿਪਤਾ ਨਹੀਂ ਆਵੇਗੀ।”+