1 ਸਮੂਏਲ 9:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 (ਪੁਰਾਣੇ ਸਮਿਆਂ ਵਿਚ ਇਜ਼ਰਾਈਲ ਵਿਚ ਜਦ ਕੋਈ ਆਦਮੀ ਪਰਮੇਸ਼ੁਰ ਤੋਂ ਸਲਾਹ ਲੈਣ ਜਾਂਦਾ ਸੀ, ਤਾਂ ਉਹ ਇਹ ਕਹਿੰਦਾ ਸੀ: “ਚੱਲ ਆਪਾਂ ਦਰਸ਼ੀ ਕੋਲ ਚੱਲਦੇ ਹਾਂ।”+ ਪੁਰਾਣੇ ਸਮਿਆਂ ਵਿਚ ਜਿਸ ਨੂੰ ਦਰਸ਼ੀ ਕਿਹਾ ਜਾਂਦਾ ਸੀ, ਅੱਜ ਉਸ ਨੂੰ ਨਬੀ ਕਹਿੰਦੇ ਹਨ।)
9 (ਪੁਰਾਣੇ ਸਮਿਆਂ ਵਿਚ ਇਜ਼ਰਾਈਲ ਵਿਚ ਜਦ ਕੋਈ ਆਦਮੀ ਪਰਮੇਸ਼ੁਰ ਤੋਂ ਸਲਾਹ ਲੈਣ ਜਾਂਦਾ ਸੀ, ਤਾਂ ਉਹ ਇਹ ਕਹਿੰਦਾ ਸੀ: “ਚੱਲ ਆਪਾਂ ਦਰਸ਼ੀ ਕੋਲ ਚੱਲਦੇ ਹਾਂ।”+ ਪੁਰਾਣੇ ਸਮਿਆਂ ਵਿਚ ਜਿਸ ਨੂੰ ਦਰਸ਼ੀ ਕਿਹਾ ਜਾਂਦਾ ਸੀ, ਅੱਜ ਉਸ ਨੂੰ ਨਬੀ ਕਹਿੰਦੇ ਹਨ।)