2 ਸਮੂਏਲ 17:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਯੋਨਾਥਾਨ+ ਅਤੇ ਅਹੀਮਆਸ+ ਸ਼ਹਿਰ ਦੇ ਬਾਹਰ ਏਨ-ਰੋਗੇਲ+ ਵਿਚ ਠਹਿਰੇ ਹੋਏ ਸਨ ਤਾਂਕਿ ਉਨ੍ਹਾਂ ਨੂੰ ਕੋਈ ਦੇਖੇ ਨਾ; ਇਸ ਲਈ ਇਕ ਨੌਕਰਾਣੀ ਨੇ ਜਾ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ ਅਤੇ ਉਹ ਫਟਾਫਟ ਰਾਜਾ ਦਾਊਦ ਨੂੰ ਦੱਸਣ ਲਈ ਨਿਕਲ ਤੁਰੇ। 1 ਰਾਜਿਆਂ 1:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਉਹ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਪੁਜਾਰੀ ਅਬਯਾਥਾਰ ਦਾ ਪੁੱਤਰ ਯੋਨਾਥਾਨ+ ਉੱਥੇ ਆ ਗਿਆ। ਫਿਰ ਅਦੋਨੀਯਾਹ ਨੇ ਕਿਹਾ: “ਅੰਦਰ ਆਜਾ, ਤੂੰ ਚੰਗਾ* ਆਦਮੀ ਹੈਂ ਤੇ ਤੂੰ ਜ਼ਰੂਰ ਕੋਈ ਚੰਗੀ ਖ਼ਬਰ ਲਿਆਇਆ ਹੋਵੇਂਗਾ।”
17 ਯੋਨਾਥਾਨ+ ਅਤੇ ਅਹੀਮਆਸ+ ਸ਼ਹਿਰ ਦੇ ਬਾਹਰ ਏਨ-ਰੋਗੇਲ+ ਵਿਚ ਠਹਿਰੇ ਹੋਏ ਸਨ ਤਾਂਕਿ ਉਨ੍ਹਾਂ ਨੂੰ ਕੋਈ ਦੇਖੇ ਨਾ; ਇਸ ਲਈ ਇਕ ਨੌਕਰਾਣੀ ਨੇ ਜਾ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ ਅਤੇ ਉਹ ਫਟਾਫਟ ਰਾਜਾ ਦਾਊਦ ਨੂੰ ਦੱਸਣ ਲਈ ਨਿਕਲ ਤੁਰੇ।
42 ਉਹ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਪੁਜਾਰੀ ਅਬਯਾਥਾਰ ਦਾ ਪੁੱਤਰ ਯੋਨਾਥਾਨ+ ਉੱਥੇ ਆ ਗਿਆ। ਫਿਰ ਅਦੋਨੀਯਾਹ ਨੇ ਕਿਹਾ: “ਅੰਦਰ ਆਜਾ, ਤੂੰ ਚੰਗਾ* ਆਦਮੀ ਹੈਂ ਤੇ ਤੂੰ ਜ਼ਰੂਰ ਕੋਈ ਚੰਗੀ ਖ਼ਬਰ ਲਿਆਇਆ ਹੋਵੇਂਗਾ।”