1 ਸਮੂਏਲ 16:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਕ ਸੇਵਾਦਾਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਬੈਤਲਹਮ ਵਿਚ ਰਹਿਣ ਵਾਲੇ ਯੱਸੀ ਦਾ ਇਕ ਪੁੱਤਰ ਸਾਜ਼ ਵਜਾਉਣ ਵਿਚ ਮਾਹਰ ਹੈ ਅਤੇ ਉਹ ਦਲੇਰ ਤੇ ਤਾਕਤਵਰ ਯੋਧਾ ਹੈ।+ ਉਹ ਚੰਗੀ ਤਰ੍ਹਾਂ ਗੱਲ ਕਰਨੀ ਜਾਣਦਾ ਹੈ ਅਤੇ ਉਹ ਸੋਹਣਾ-ਸੁਨੱਖਾ ਹੈ+ ਤੇ ਯਹੋਵਾਹ ਉਸ ਦੇ ਨਾਲ ਹੈ।”+ 2 ਸਮੂਏਲ 15:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਸ ਦੇ ਨਾਲ ਗਏ* ਉਸ ਦੇ ਸਾਰੇ ਸੇਵਕ, ਸਾਰੇ ਕਰੇਤੀ, ਪਲੇਤੀ+ ਅਤੇ ਗਥ ਤੋਂ ਉਸ ਦੇ ਮਗਰ-ਮਗਰ ਆਏ 600 ਗਿੱਤੀ ਆਦਮੀ+ ਜਦੋਂ ਰਾਜੇ ਦੇ ਸਾਮ੍ਹਣਿਓਂ ਲੰਘ ਰਹੇ ਸਨ, ਤਾਂ ਰਾਜਾ ਉਨ੍ਹਾਂ ਦਾ ਮੁਆਇਨਾ ਕਰ ਰਿਹਾ ਸੀ। 2 ਸਮੂਏਲ 23:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ:+ ਤਾਹਕਮੋਨੀ ਯੋਸ਼ੇਬ-ਬਸ਼ਬਥ ਜੋ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 800 ਜਣਿਆਂ ਨੂੰ ਮਾਰ ਸੁੱਟਿਆ ਸੀ। 2 ਸਮੂਏਲ 23:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ+ ਅਬੀਸ਼ਈ+ ਤਿੰਨ ਹੋਰਨਾਂ ਦਾ ਮੁਖੀ ਸੀ; ਉਸ ਨੇ ਆਪਣੇ ਬਰਛੇ ਨਾਲ 300 ਜਣਿਆਂ ਨੂੰ ਮਾਰ ਸੁੱਟਿਆ ਅਤੇ ਉਸ ਦਾ ਵੀ ਉੱਨਾ ਹੀ ਨਾਂ ਸੀ ਜਿੰਨਾ ਤਿੰਨਾਂ ਦਾ ਸੀ।+ 1 ਇਤਿਹਾਸ 11:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਫ਼ੌਜ ਦੇ ਤਾਕਤਵਰ ਯੋਧੇ ਸਨ ਯੋਆਬ ਦਾ ਭਰਾ ਅਸਾਹੇਲ,+ ਬੈਤਲਹਮ ਦੇ ਦੋਦੋ ਦਾ ਪੁੱਤਰ ਅਲਹਾਨਾਨ,+
18 ਇਕ ਸੇਵਾਦਾਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਬੈਤਲਹਮ ਵਿਚ ਰਹਿਣ ਵਾਲੇ ਯੱਸੀ ਦਾ ਇਕ ਪੁੱਤਰ ਸਾਜ਼ ਵਜਾਉਣ ਵਿਚ ਮਾਹਰ ਹੈ ਅਤੇ ਉਹ ਦਲੇਰ ਤੇ ਤਾਕਤਵਰ ਯੋਧਾ ਹੈ।+ ਉਹ ਚੰਗੀ ਤਰ੍ਹਾਂ ਗੱਲ ਕਰਨੀ ਜਾਣਦਾ ਹੈ ਅਤੇ ਉਹ ਸੋਹਣਾ-ਸੁਨੱਖਾ ਹੈ+ ਤੇ ਯਹੋਵਾਹ ਉਸ ਦੇ ਨਾਲ ਹੈ।”+
18 ਉਸ ਦੇ ਨਾਲ ਗਏ* ਉਸ ਦੇ ਸਾਰੇ ਸੇਵਕ, ਸਾਰੇ ਕਰੇਤੀ, ਪਲੇਤੀ+ ਅਤੇ ਗਥ ਤੋਂ ਉਸ ਦੇ ਮਗਰ-ਮਗਰ ਆਏ 600 ਗਿੱਤੀ ਆਦਮੀ+ ਜਦੋਂ ਰਾਜੇ ਦੇ ਸਾਮ੍ਹਣਿਓਂ ਲੰਘ ਰਹੇ ਸਨ, ਤਾਂ ਰਾਜਾ ਉਨ੍ਹਾਂ ਦਾ ਮੁਆਇਨਾ ਕਰ ਰਿਹਾ ਸੀ।
8 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ:+ ਤਾਹਕਮੋਨੀ ਯੋਸ਼ੇਬ-ਬਸ਼ਬਥ ਜੋ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 800 ਜਣਿਆਂ ਨੂੰ ਮਾਰ ਸੁੱਟਿਆ ਸੀ।
18 ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ+ ਅਬੀਸ਼ਈ+ ਤਿੰਨ ਹੋਰਨਾਂ ਦਾ ਮੁਖੀ ਸੀ; ਉਸ ਨੇ ਆਪਣੇ ਬਰਛੇ ਨਾਲ 300 ਜਣਿਆਂ ਨੂੰ ਮਾਰ ਸੁੱਟਿਆ ਅਤੇ ਉਸ ਦਾ ਵੀ ਉੱਨਾ ਹੀ ਨਾਂ ਸੀ ਜਿੰਨਾ ਤਿੰਨਾਂ ਦਾ ਸੀ।+