ਕਹਾਉਤਾਂ 21:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਰਾਜੇ ਦਾ ਮਨ ਯਹੋਵਾਹ ਦੇ ਹੱਥ ਵਿਚ ਪਾਣੀ ਦੀਆਂ ਖਾਲ਼ਾਂ ਵਾਂਗ ਹੈ।+ ਉਹ ਇਸ ਨੂੰ ਜਿੱਧਰ ਚਾਹੇ ਮੋੜਦਾ ਹੈ।+