-
2 ਸਮੂਏਲ 18:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਸਾਦੋਕ ਦੇ ਪੁੱਤਰ ਅਹੀਮਆਸ ਨੇ ਇਕ ਵਾਰ ਫਿਰ ਯੋਆਬ ਨੂੰ ਕਿਹਾ: “ਜੋ ਮਰਜ਼ੀ ਹੋਵੇ, ਮੈਨੂੰ ਵੀ ਕੂਸ਼ ਦੇ ਆਦਮੀ ਮਗਰ ਭੱਜ ਕੇ ਜਾਣ ਦੇ।” ਪਰ ਯੋਆਬ ਨੇ ਕਿਹਾ: “ਮੇਰੇ ਪੁੱਤਰ, ਜਦ ਤੇਰੇ ਕੋਲ ਕੋਈ ਖ਼ਬਰ ਹੀ ਨਹੀਂ ਹੈ, ਤਾਂ ਫਿਰ ਤੈਨੂੰ ਜਾਣ ਦੀ ਕੀ ਲੋੜ?”
-