-
ਉਤਪਤ 50:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਸ ਦੇ ਪੁੱਤਰ ਉਸ ਨੂੰ ਕਨਾਨ ਲੈ ਗਏ ਅਤੇ ਉੱਥੇ ਮਕਫੇਲਾਹ ਦੀ ਜ਼ਮੀਨ ਵਿਚਲੀ ਗੁਫਾ ਵਿਚ ਦਫ਼ਨਾ ਦਿੱਤਾ। ਇਹ ਜ਼ਮੀਨ ਮਮਰੇ ਦੇ ਸਾਮ੍ਹਣੇ ਸੀ ਅਤੇ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰਸਤਾਨ ਵਾਸਤੇ ਖ਼ਰੀਦੀ ਸੀ।+
-