33 “‘ਤੁਸੀਂ ਆਪਣੇ ਦੇਸ਼ ਨੂੰ ਭ੍ਰਿਸ਼ਟ ਨਾ ਕਰਿਓ ਜਿੱਥੇ ਤੁਸੀਂ ਰਹਿੰਦੇ ਹੋ ਕਿਉਂਕਿ ਖ਼ੂਨ ਦੇਸ਼ ਨੂੰ ਭ੍ਰਿਸ਼ਟ ਕਰਦਾ ਹੈ।+ ਦੇਸ਼ ਵਿਚ ਜੋ ਖ਼ੂਨ ਵਹਾਇਆ ਗਿਆ ਹੈ, ਉਸ ਖ਼ੂਨ ਤੋਂ ਦੇਸ਼ ਨੂੰ ਕਿਸੇ ਚੀਜ਼ ਨਾਲ ਸ਼ੁੱਧ ਨਹੀਂ ਕੀਤਾ ਜਾ ਸਕਦਾ। ਇਸ ਨੂੰ ਸਿਰਫ਼ ਖ਼ੂਨੀ ਦਾ ਖ਼ੂਨ ਵਹਾ ਕੇ ਹੀ ਸ਼ੁੱਧ ਕੀਤਾ ਜਾ ਸਕਦਾ ਹੈ।+