ਜ਼ਬੂਰ 35:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਆਪਣੀ ਛੋਟੀ ਅਤੇ ਵੱਡੀ ਢਾਲ ਲੈ+ਅਤੇ ਮੇਰੇ ਪੱਖ ਵਿਚ ਖੜ੍ਹਾ ਹੋ।+ ਜ਼ਬੂਰ 91:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਤੈਨੂੰ ਆਪਣੇ ਪਰਾਂ ਹੇਠ ਲੁਕਾਵੇਗਾਅਤੇ ਤੂੰ ਉਸ ਦੇ ਖੰਭਾਂ ਹੇਠ ਪਨਾਹ ਲਵੇਂਗਾ।+ ਉਸ ਦੀ ਵਫ਼ਾਦਾਰੀ+ ਤੇਰੇ ਲਈ ਵੱਡੀ ਢਾਲ+ ਅਤੇ ਸੁਰੱਖਿਆ ਦੀ ਕੰਧ ਹੋਵੇਗੀ।
4 ਉਹ ਤੈਨੂੰ ਆਪਣੇ ਪਰਾਂ ਹੇਠ ਲੁਕਾਵੇਗਾਅਤੇ ਤੂੰ ਉਸ ਦੇ ਖੰਭਾਂ ਹੇਠ ਪਨਾਹ ਲਵੇਂਗਾ।+ ਉਸ ਦੀ ਵਫ਼ਾਦਾਰੀ+ ਤੇਰੇ ਲਈ ਵੱਡੀ ਢਾਲ+ ਅਤੇ ਸੁਰੱਖਿਆ ਦੀ ਕੰਧ ਹੋਵੇਗੀ।