ਗਿਣਤੀ 32:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਅਤੇ ਮਨੱਸ਼ਹ ਦੇ ਪੁੱਤਰ ਯਾਈਰ ਨੇ ਛੋਟੇ ਕਸਬਿਆਂ ʼਤੇ ਹਮਲਾ ਕਰ ਕੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਕਸਬਿਆਂ ਦਾ ਨਾਂ ਹੱਵੋਥ-ਯਾਈਰ* ਰੱਖਿਆ।+ ਬਿਵਸਥਾ ਸਾਰ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮਨੱਸ਼ਹ ਦੇ ਪੁੱਤਰ ਯਾਈਰ+ ਨੇ ਅਰਗੋਬ ਦਾ ਸਾਰਾ ਇਲਾਕਾ ਲੈ ਲਿਆ+ ਜੋ ਗਸ਼ੂਰੀਆਂ ਅਤੇ ਮਾਕਾਥੀਆਂ+ ਦੀ ਸਰਹੱਦ ਤਕ ਫੈਲਿਆ ਸੀ। ਉਸ ਨੇ ਆਪਣੇ ਨਾਂ ʼਤੇ ਬਾਸ਼ਾਨ ਦੇ ਪਿੰਡਾਂ ਦਾ ਨਾਂ ਹੱਵੋਥ-ਯਾਈਰ* ਰੱਖ ਦਿੱਤਾ+ ਜੋ ਅੱਜ ਤਕ ਹੈ।
41 ਅਤੇ ਮਨੱਸ਼ਹ ਦੇ ਪੁੱਤਰ ਯਾਈਰ ਨੇ ਛੋਟੇ ਕਸਬਿਆਂ ʼਤੇ ਹਮਲਾ ਕਰ ਕੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਕਸਬਿਆਂ ਦਾ ਨਾਂ ਹੱਵੋਥ-ਯਾਈਰ* ਰੱਖਿਆ।+
14 ਮਨੱਸ਼ਹ ਦੇ ਪੁੱਤਰ ਯਾਈਰ+ ਨੇ ਅਰਗੋਬ ਦਾ ਸਾਰਾ ਇਲਾਕਾ ਲੈ ਲਿਆ+ ਜੋ ਗਸ਼ੂਰੀਆਂ ਅਤੇ ਮਾਕਾਥੀਆਂ+ ਦੀ ਸਰਹੱਦ ਤਕ ਫੈਲਿਆ ਸੀ। ਉਸ ਨੇ ਆਪਣੇ ਨਾਂ ʼਤੇ ਬਾਸ਼ਾਨ ਦੇ ਪਿੰਡਾਂ ਦਾ ਨਾਂ ਹੱਵੋਥ-ਯਾਈਰ* ਰੱਖ ਦਿੱਤਾ+ ਜੋ ਅੱਜ ਤਕ ਹੈ।