-
ਹਿਜ਼ਕੀਏਲ 27:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਅਤੇ ਸੋਰ ਨੂੰ ਕਹਿ,
‘ਤੂੰ ਸਮੁੰਦਰ ਦੇ ਕੰਢੇ ʼਤੇ ਵੱਸਦਾ ਹੈਂ,
ਤੂੰ ਬਹੁਤ ਸਾਰੇ ਟਾਪੂਆਂ ਦੀਆਂ ਕੌਮਾਂ ਨਾਲ ਵਪਾਰ ਕਰਦਾ ਹੈਂ,
ਸਾਰੇ ਜਹਾਨ ਦਾ ਮਾਲਕ ਯਹੋਵਾਹ ਤੈਨੂੰ ਕਹਿੰਦਾ ਹੈ:
“ਹੇ ਸੋਰ, ਤੂੰ ਆਪ ਇਹ ਗੱਲ ਕਹੀ ਹੈ, ‘ਮੇਰੀ ਖ਼ੂਬਸੂਰਤੀ ਬੇਮਿਸਾਲ ਹੈ।’+
-