1 ਰਾਜਿਆਂ 6:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਹ ਭਵਨ ਨੂੰ ਬਣਾਉਂਦਾ ਰਿਹਾ ਅਤੇ ਉਸ ਨੂੰ ਪੂਰਾ ਕੀਤਾ।+ ਉਸ ਨੇ ਭਵਨ ਦੀ ਛੱਤ ਦਿਆਰ ਦੀਆਂ ਸ਼ਤੀਰੀਆਂ ਅਤੇ ਦਿਆਰ ਦੇ ਫੱਟਿਆਂ ਨਾਲ ਬਣਾਈ।+ 1 ਰਾਜਿਆਂ 6:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਅੰਦਰਲੇ ਕਮਰੇ ਦੀ ਲੰਬਾਈ 20 ਹੱਥ, ਚੁੜਾਈ 20 ਹੱਥ ਅਤੇ ਉਚਾਈ 20 ਹੱਥ ਸੀ;+ ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ; ਉਸ ਨੇ ਵੇਦੀ+ ʼਤੇ ਦਿਆਰ ਦੀ ਲੱਕੜ ਲਾਈ।
9 ਉਹ ਭਵਨ ਨੂੰ ਬਣਾਉਂਦਾ ਰਿਹਾ ਅਤੇ ਉਸ ਨੂੰ ਪੂਰਾ ਕੀਤਾ।+ ਉਸ ਨੇ ਭਵਨ ਦੀ ਛੱਤ ਦਿਆਰ ਦੀਆਂ ਸ਼ਤੀਰੀਆਂ ਅਤੇ ਦਿਆਰ ਦੇ ਫੱਟਿਆਂ ਨਾਲ ਬਣਾਈ।+
20 ਅੰਦਰਲੇ ਕਮਰੇ ਦੀ ਲੰਬਾਈ 20 ਹੱਥ, ਚੁੜਾਈ 20 ਹੱਥ ਅਤੇ ਉਚਾਈ 20 ਹੱਥ ਸੀ;+ ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ; ਉਸ ਨੇ ਵੇਦੀ+ ʼਤੇ ਦਿਆਰ ਦੀ ਲੱਕੜ ਲਾਈ।