-
ਕੂਚ 25:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਇਕ ਪਾਸੇ ਦੀ ਹਰ ਟਾਹਣੀ ʼਤੇ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਹੋਣ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। ਅਤੇ ਦੂਸਰੇ ਪਾਸੇ ਦੀ ਹਰ ਟਾਹਣੀ ਉੱਤੇ ਵੀ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਹੋਣ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। ਸ਼ਮਾਦਾਨ ਦੀ ਡੰਡੀ ਦੀਆਂ ਛੇ ਟਾਹਣੀਆਂ ਇਸੇ ਤਰ੍ਹਾਂ ਬਣਾਈਆਂ ਜਾਣ।
-
-
1 ਰਾਜਿਆਂ 7:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਵੱਡੇ ਹੌਦ ਦੇ ਕੰਢੇ ਦੇ ਬਿਲਕੁਲ ਥੱਲੇ ਹਰ ਪਾਸੇ ਸਜਾਵਟ ਲਈ ਕੱਦੂ ਬਣਾਏ ਗਏ ਸਨ।+ ਇਕ-ਇਕ ਹੱਥ ਦੀ ਜਗ੍ਹਾ ʼਤੇ ਦਸ-ਦਸ ਕੱਦੂਆਂ ਦੀਆਂ ਦੋ ਕਤਾਰਾਂ ਸਨ ਤੇ ਇਨ੍ਹਾਂ ਨੂੰ ਹੌਦ ਸਣੇ ਢਾਲ਼ ਕੇ ਬਣਾਇਆ ਗਿਆ ਸੀ।
-