1 ਰਾਜਿਆਂ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਜ਼ਰਾਈਲੀਆਂ* ਦੇ ਮਿਸਰ ਦੇਸ਼ ਤੋਂ ਆਉਣ+ ਤੋਂ ਬਾਅਦ ਦੇ 480ਵੇਂ ਸਾਲ ਯਾਨੀ ਸੁਲੇਮਾਨ ਦੇ ਇਜ਼ਰਾਈਲ ਉੱਤੇ ਰਾਜਾ ਬਣਨ ਤੋਂ ਬਾਅਦ ਦੇ ਚੌਥੇ ਸਾਲ, ਜ਼ਿਵ*+ ਮਹੀਨੇ ਵਿਚ (ਯਾਨੀ ਦੂਸਰੇ ਮਹੀਨੇ) ਉਸ ਨੇ ਯਹੋਵਾਹ* ਦਾ ਘਰ ਬਣਾਉਣਾ ਸ਼ੁਰੂ ਕੀਤਾ।+
6 ਇਜ਼ਰਾਈਲੀਆਂ* ਦੇ ਮਿਸਰ ਦੇਸ਼ ਤੋਂ ਆਉਣ+ ਤੋਂ ਬਾਅਦ ਦੇ 480ਵੇਂ ਸਾਲ ਯਾਨੀ ਸੁਲੇਮਾਨ ਦੇ ਇਜ਼ਰਾਈਲ ਉੱਤੇ ਰਾਜਾ ਬਣਨ ਤੋਂ ਬਾਅਦ ਦੇ ਚੌਥੇ ਸਾਲ, ਜ਼ਿਵ*+ ਮਹੀਨੇ ਵਿਚ (ਯਾਨੀ ਦੂਸਰੇ ਮਹੀਨੇ) ਉਸ ਨੇ ਯਹੋਵਾਹ* ਦਾ ਘਰ ਬਣਾਉਣਾ ਸ਼ੁਰੂ ਕੀਤਾ।+