1 ਰਾਜਿਆਂ 10:16, 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਰਾਜਾ ਸੁਲੇਮਾਨ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 200 ਵੱਡੀਆਂ-ਵੱਡੀਆਂ ਢਾਲਾਂ ਬਣਾਈਆਂ+ (ਹਰੇਕ ਢਾਲ ਲਈ 600 ਸ਼ੇਕੇਲ* ਸੋਨਾ ਲੱਗਾ)+ 17 ਅਤੇ ਉਸ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 300 ਛੋਟੀਆਂ ਢਾਲਾਂ* ਬਣਾਈਆਂ (ਹਰੇਕ ਛੋਟੀ ਢਾਲ ਲਈ ਤਿੰਨ ਮਾਈਨਾ* ਸੋਨਾ ਲੱਗਾ)। ਫਿਰ ਰਾਜੇ ਨੇ ਇਨ੍ਹਾਂ ਨੂੰ “ਲਬਾਨੋਨ ਵਣ ਭਵਨ”+ ਵਿਚ ਰੱਖ ਦਿੱਤਾ। ਯਸਾਯਾਹ 22:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੂਦਾਹ ਦਾ ਪਰਦਾ* ਹਟਾ ਦਿੱਤਾ ਜਾਵੇਗਾ। “ਉਸ ਦਿਨ ਤੂੰ ‘ਵਣ ਭਵਨ’ ਦੇ ਹਥਿਆਰਾਂ ਦੇ ਭੰਡਾਰ ਵੱਲ ਤੱਕੇਂਗਾ+
16 ਰਾਜਾ ਸੁਲੇਮਾਨ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 200 ਵੱਡੀਆਂ-ਵੱਡੀਆਂ ਢਾਲਾਂ ਬਣਾਈਆਂ+ (ਹਰੇਕ ਢਾਲ ਲਈ 600 ਸ਼ੇਕੇਲ* ਸੋਨਾ ਲੱਗਾ)+ 17 ਅਤੇ ਉਸ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 300 ਛੋਟੀਆਂ ਢਾਲਾਂ* ਬਣਾਈਆਂ (ਹਰੇਕ ਛੋਟੀ ਢਾਲ ਲਈ ਤਿੰਨ ਮਾਈਨਾ* ਸੋਨਾ ਲੱਗਾ)। ਫਿਰ ਰਾਜੇ ਨੇ ਇਨ੍ਹਾਂ ਨੂੰ “ਲਬਾਨੋਨ ਵਣ ਭਵਨ”+ ਵਿਚ ਰੱਖ ਦਿੱਤਾ।