-
2 ਇਤਿਹਾਸ 7:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਜਦੋਂ ਮੈਂ ਆਕਾਸ਼ ਬੰਦ ਕਰ ਦਿਆਂ ਤੇ ਮੀਂਹ ਨਾ ਪਵੇ ਅਤੇ ਜਦੋਂ ਮੈਂ ਟਿੱਡੀਆਂ ਨੂੰ ਦੇਸ਼ ਨੂੰ ਚੱਟ ਕਰਨ ਦਾ ਹੁਕਮ ਦਿਆਂ ਅਤੇ ਜੇ ਮੈਂ ਆਪਣੀ ਪਰਜਾ ʼਤੇ ਮਹਾਂਮਾਰੀ ਘੱਲਾਂ, 14 ਉਦੋਂ ਜੇ ਮੇਰੀ ਪਰਜਾ ਜੋ ਮੇਰੇ ਨਾਂ ਤੋਂ ਜਾਣੀ ਜਾਂਦੀ ਹੈ+ ਆਪਣੇ ਆਪ ਨੂੰ ਨਿਮਰ ਕਰ ਕੇ+ ਪ੍ਰਾਰਥਨਾ ਕਰੇ ਤੇ ਮੈਨੂੰ ਭਾਲੇ ਅਤੇ ਆਪਣੇ ਬੁਰੇ ਰਾਹਾਂ ਤੋਂ ਮੁੜੇ,+ ਫਿਰ ਮੈਂ ਆਕਾਸ਼ ਤੋਂ ਸੁਣਾਂਗਾ ਅਤੇ ਉਨ੍ਹਾਂ ਦਾ ਪਾਪ ਮਾਫ਼ ਕਰ ਦਿਆਂਗਾ ਤੇ ਉਨ੍ਹਾਂ ਦੇ ਦੇਸ਼ ਨੂੰ ਚੰਗਾ ਕਰਾਂਗਾ।+
-