ਲੇਵੀਆਂ 26:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤਾਂ ਮੈਂ ਤੇਰੇ ਨਾਲ ਇਹ ਸਭ ਕੁਝ ਕਰਾਂਗਾ: ਮੈਂ ਤੇਰੇ ʼਤੇ ਬਿਪਤਾ ਲਿਆਵਾਂਗਾ ਅਤੇ ਤਪਦਿਕ ਰੋਗ ਤੇ ਤੇਜ਼ ਬੁਖ਼ਾਰ ਨਾਲ ਤੈਨੂੰ ਸਜ਼ਾ ਦਿਆਂਗਾ। ਤੇਰੀਆਂ ਅੱਖਾਂ ਦੀ ਰੌਸ਼ਨੀ ਘੱਟ ਜਾਵੇਗੀ ਤੇ ਤੂੰ ਮਰਨ ਕਿਨਾਰੇ ਪਹੁੰਚ ਜਾਏਂਗਾ। ਤੂੰ ਵਿਅਰਥ ਹੀ ਬੀ ਬੀਜੇਂਗਾ ਕਿਉਂਕਿ ਤੇਰੀ ਫ਼ਸਲ ਤੇਰੇ ਦੁਸ਼ਮਣ ਖਾਣਗੇ।+ 2 ਰਾਜਿਆਂ 6:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਸ ਲਈ ਸਾਮਰਿਯਾ ਵਿਚ ਵੱਡਾ ਕਾਲ਼ ਪੈ ਗਿਆ+ ਅਤੇ ਉਨ੍ਹਾਂ ਨੇ ਇਸ ਨੂੰ ਉਦੋਂ ਤਕ ਘੇਰਾ ਪਾਈ ਰੱਖਿਆ ਜਦ ਤਕ ਗਧੇ ਦੇ ਸਿਰ+ ਦੀ ਕੀਮਤ ਚਾਂਦੀ ਦੇ 80 ਟੁਕੜੇ ਅਤੇ ਘੁੱਗੀ ਦੀਆਂ 2 ਮੁੱਠ* ਬਿੱਠਾਂ ਦੀ ਕੀਮਤ ਚਾਂਦੀ ਦੇ 5 ਸਿੱਕੇ ਨਾ ਹੋ ਗਈ।
16 ਤਾਂ ਮੈਂ ਤੇਰੇ ਨਾਲ ਇਹ ਸਭ ਕੁਝ ਕਰਾਂਗਾ: ਮੈਂ ਤੇਰੇ ʼਤੇ ਬਿਪਤਾ ਲਿਆਵਾਂਗਾ ਅਤੇ ਤਪਦਿਕ ਰੋਗ ਤੇ ਤੇਜ਼ ਬੁਖ਼ਾਰ ਨਾਲ ਤੈਨੂੰ ਸਜ਼ਾ ਦਿਆਂਗਾ। ਤੇਰੀਆਂ ਅੱਖਾਂ ਦੀ ਰੌਸ਼ਨੀ ਘੱਟ ਜਾਵੇਗੀ ਤੇ ਤੂੰ ਮਰਨ ਕਿਨਾਰੇ ਪਹੁੰਚ ਜਾਏਂਗਾ। ਤੂੰ ਵਿਅਰਥ ਹੀ ਬੀ ਬੀਜੇਂਗਾ ਕਿਉਂਕਿ ਤੇਰੀ ਫ਼ਸਲ ਤੇਰੇ ਦੁਸ਼ਮਣ ਖਾਣਗੇ।+
25 ਇਸ ਲਈ ਸਾਮਰਿਯਾ ਵਿਚ ਵੱਡਾ ਕਾਲ਼ ਪੈ ਗਿਆ+ ਅਤੇ ਉਨ੍ਹਾਂ ਨੇ ਇਸ ਨੂੰ ਉਦੋਂ ਤਕ ਘੇਰਾ ਪਾਈ ਰੱਖਿਆ ਜਦ ਤਕ ਗਧੇ ਦੇ ਸਿਰ+ ਦੀ ਕੀਮਤ ਚਾਂਦੀ ਦੇ 80 ਟੁਕੜੇ ਅਤੇ ਘੁੱਗੀ ਦੀਆਂ 2 ਮੁੱਠ* ਬਿੱਠਾਂ ਦੀ ਕੀਮਤ ਚਾਂਦੀ ਦੇ 5 ਸਿੱਕੇ ਨਾ ਹੋ ਗਈ।