-
ਬਿਵਸਥਾ ਸਾਰ 28:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਯਹੋਵਾਹ ਤੁਹਾਨੂੰ ਬੀਮਾਰੀਆਂ ਲਾਵੇਗਾ ਜੋ ਉਦੋਂ ਤਕ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ ਜਦ ਤਕ ਉਹ ਤੁਹਾਨੂੰ ਉਸ ਦੇਸ਼ ਵਿੱਚੋਂ ਖ਼ਤਮ ਨਹੀਂ ਕਰ ਦਿੰਦਾ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+ 22 ਯਹੋਵਾਹ ਤੁਹਾਨੂੰ ਤਪਦਿਕ, ਤੇਜ਼ ਬੁਖ਼ਾਰ,+ ਸੋਜ, ਤਪਦੀ ਧੁੱਪ ਅਤੇ ਤਲਵਾਰ+ ਨਾਲ ਮਾਰੇਗਾ। ਤੁਹਾਡੇ ਪੇੜ-ਪੌਦੇ ਲੂ ਅਤੇ ਉੱਲੀ+ ਨਾਲ ਤਬਾਹ ਹੋ ਜਾਣਗੇ। ਇਹ ਸਾਰੀਆਂ ਚੀਜ਼ਾਂ ਉਦੋਂ ਤਕ ਤੁਹਾਡਾ ਪਿੱਛਾ ਕਰਨਗੀਆਂ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ।
-
-
ਆਮੋਸ 4:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ‘ਮੈਂ ਲੂ ਅਤੇ ਉੱਲੀ ਨਾਲ ਤੁਹਾਡੀਆਂ ਫ਼ਸਲਾਂ ਤਬਾਹ ਕੀਤੀਆਂ।+
-