-
ਯਹੋਸ਼ੁਆ 17:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਯਿਸਾਕਾਰ ਅਤੇ ਆਸ਼ੇਰ ਦੇ ਇਲਾਕਿਆਂ ਵਿਚ ਮਨੱਸ਼ਹ ਨੂੰ ਬੈਤ-ਸ਼ਿਆਨ ਤੇ ਇਸ ਦੇ ਅਧੀਨ ਆਉਂਦੇ* ਕਸਬੇ, ਯਿਬਲਾਮ+ ਤੇ ਇਸ ਦੇ ਅਧੀਨ ਆਉਂਦੇ ਕਸਬੇ, ਦੋਰ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ, ਏਨ-ਦੋਰ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ, ਤਾਨਾਕ+ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਮਗਿੱਦੋ ਦੇ ਵਾਸੀ ਤੇ ਇਸ ਦੇ ਅਧੀਨ ਆਉਂਦੇ ਕਸਬੇ ਦਿੱਤੇ ਗਏ ਯਾਨੀ ਤਿੰਨ ਉਚਾਈਆਂ।
-
-
ਨਿਆਈਆਂ 5:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਚਾਂਦੀ ਲੁੱਟ ਨਾ ਪਾਏ।+
-
-
2 ਰਾਜਿਆਂ 9:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ+ ਨੇ ਇਹ ਸਭ ਹੁੰਦਾ ਦੇਖਿਆ, ਤਾਂ ਉਹ ਬਾਗ਼* ਨਾਲ ਲੱਗਦੇ ਰਾਹ ਥਾਣੀਂ ਭੱਜ ਗਿਆ। (ਬਾਅਦ ਵਿਚ ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਕਿਹਾ: “ਉਸ ਨੂੰ ਵੀ ਮਾਰ ਸੁੱਟੋ!” ਇਸ ਲਈ ਉਨ੍ਹਾਂ ਨੇ ਉਸ ʼਤੇ ਵਾਰ ਕੀਤਾ ਜਦੋਂ ਉਹ ਆਪਣੇ ਰਥ ਵਿਚ ਗੂਰ ਨੂੰ ਜਾ ਰਿਹਾ ਸੀ ਜੋ ਯਿਬਲਾਮ+ ਦੇ ਨਾਲ ਲੱਗਦਾ ਸੀ। ਪਰ ਉਹ ਮਗਿੱਦੋ ਤਕ ਭੱਜਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
-