ਉਤਪਤ 26:34, 35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਜਦੋਂ ਏਸਾਓ 40 ਸਾਲ ਦਾ ਸੀ, ਤਾਂ ਉਸ ਨੇ ਬੇਰੀ ਨਾਂ ਦੇ ਹਿੱਤੀ ਆਦਮੀ ਦੀ ਧੀ ਯਹੂਦਿਥ ਨਾਲ ਅਤੇ ਏਲੋਨ ਨਾਂ ਦੇ ਹਿੱਤੀ ਆਦਮੀ ਦੀ ਧੀ ਬਾਸਮਥ ਨਾਲ ਵਿਆਹ ਕਰਾ ਲਿਆ।+ 35 ਉਨ੍ਹਾਂ ਕਰਕੇ ਇਸਹਾਕ ਅਤੇ ਰਿਬਕਾਹ ਬਹੁਤ ਦੁਖੀ* ਸਨ।+
34 ਜਦੋਂ ਏਸਾਓ 40 ਸਾਲ ਦਾ ਸੀ, ਤਾਂ ਉਸ ਨੇ ਬੇਰੀ ਨਾਂ ਦੇ ਹਿੱਤੀ ਆਦਮੀ ਦੀ ਧੀ ਯਹੂਦਿਥ ਨਾਲ ਅਤੇ ਏਲੋਨ ਨਾਂ ਦੇ ਹਿੱਤੀ ਆਦਮੀ ਦੀ ਧੀ ਬਾਸਮਥ ਨਾਲ ਵਿਆਹ ਕਰਾ ਲਿਆ।+ 35 ਉਨ੍ਹਾਂ ਕਰਕੇ ਇਸਹਾਕ ਅਤੇ ਰਿਬਕਾਹ ਬਹੁਤ ਦੁਖੀ* ਸਨ।+