-
1 ਰਾਜਿਆਂ 11:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਅਹੀਯਾਹ ਨੇ ਆਪਣਾ ਪਾਇਆ ਹੋਇਆ ਨਵਾਂ ਚੋਗਾ ਲਿਆ ਅਤੇ ਪਾੜ ਕੇ ਉਸ ਦੇ 12 ਹਿੱਸੇ ਕਰ ਦਿੱਤੇ। 31 ਫਿਰ ਉਸ ਨੇ ਯਾਰਾਬੁਆਮ ਨੂੰ ਕਿਹਾ:
“ਤੂੰ ਦਸ ਹਿੱਸੇ ਆਪਣੇ ਲਈ ਲੈ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਦੇਖ! ਮੈਂ ਸੁਲੇਮਾਨ ਦੇ ਹੱਥੋਂ ਰਾਜ ਖੋਹ ਕੇ ਪਾੜ ਦਿਆਂਗਾ ਅਤੇ ਮੈਂ ਦਸ ਗੋਤ ਤੈਨੂੰ ਦੇ ਦਿਆਂਗਾ।+
-