1 ਰਾਜਿਆਂ 11:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਸੁਲੇਮਾਨ ਨੇ ਯਰੂਸ਼ਲਮ ਦੇ ਸਾਮ੍ਹਣੇ ਪਹਾੜ ਉੱਤੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲਕ+ ਲਈ ਵੀ ਉੱਚੀ ਜਗ੍ਹਾ ਬਣਾਈ।+ 2 ਇਤਿਹਾਸ 12:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜਦੋਂ ਰਹਬੁਆਮ ਦਾ ਰਾਜ ਮਜ਼ਬੂਤ ਹੋ ਗਿਆ ਤੇ ਉਹ ਤਾਕਤਵਰ ਬਣ ਗਿਆ,+ ਉਸ ਤੋਂ ਤੁਰੰਤ ਬਾਅਦ ਉਸ ਨੇ ਯਹੋਵਾਹ ਦੇ ਕਾਨੂੰਨ ਨੂੰ ਤਿਆਗ ਦਿੱਤਾ+ ਤੇ ਉਸ ਦੇ ਨਾਲ-ਨਾਲ ਸਾਰੇ ਇਜ਼ਰਾਈਲ ਨੇ ਵੀ।
7 ਫਿਰ ਸੁਲੇਮਾਨ ਨੇ ਯਰੂਸ਼ਲਮ ਦੇ ਸਾਮ੍ਹਣੇ ਪਹਾੜ ਉੱਤੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲਕ+ ਲਈ ਵੀ ਉੱਚੀ ਜਗ੍ਹਾ ਬਣਾਈ।+
12 ਜਦੋਂ ਰਹਬੁਆਮ ਦਾ ਰਾਜ ਮਜ਼ਬੂਤ ਹੋ ਗਿਆ ਤੇ ਉਹ ਤਾਕਤਵਰ ਬਣ ਗਿਆ,+ ਉਸ ਤੋਂ ਤੁਰੰਤ ਬਾਅਦ ਉਸ ਨੇ ਯਹੋਵਾਹ ਦੇ ਕਾਨੂੰਨ ਨੂੰ ਤਿਆਗ ਦਿੱਤਾ+ ਤੇ ਉਸ ਦੇ ਨਾਲ-ਨਾਲ ਸਾਰੇ ਇਜ਼ਰਾਈਲ ਨੇ ਵੀ।