-
2 ਇਤਿਹਾਸ 12:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਰਾਜਾ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਰਾਜਾ ਸ਼ੀਸ਼ਕ+ ਯਰੂਸ਼ਲਮ ਵਿਰੁੱਧ ਆਇਆ ਕਿਉਂਕਿ ਇਜ਼ਰਾਈਲੀਆਂ ਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ ਸੀ। 3 ਉਸ ਕੋਲ 1,200 ਰਥ ਅਤੇ 60,000 ਘੋੜਸਵਾਰ ਸਨ ਤੇ ਉਸ ਨਾਲ ਮਿਸਰ ਤੋਂ ਆਏ ਅਣਗਿਣਤ ਫ਼ੌਜੀ ਸਨ ਜੋ ਲਿਬੀਆ, ਸੂਕੀ ਅਤੇ ਇਥੋਪੀਆ ਦੇ ਸਨ।+ 4 ਉਸ ਨੇ ਯਹੂਦਾਹ ਦੇ ਕਿਲੇਬੰਦ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ ਤੇ ਅਖ਼ੀਰ ਯਰੂਸ਼ਲਮ ਪਹੁੰਚ ਗਿਆ।
-