-
ਗਿਣਤੀ 11:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜੇ ਤੂੰ ਮੇਰੇ ਨਾਲ ਇਹੀ ਕਰਨਾ ਹੈ, ਤਾਂ ਕਿਰਪਾ ਕਰ ਕੇ ਹੁਣੇ ਮੇਰੀ ਜਾਨ ਕੱਢ ਦੇ।+ ਜੇ ਮੇਰੇ ʼਤੇ ਤੇਰੀ ਮਿਹਰ ਹੈ, ਤਾਂ ਮੇਰੇ ʼਤੇ ਹੋਰ ਬਿਪਤਾ ਨਾ ਆਉਣ ਦੇ।”
-
-
ਅੱਯੂਬ 3:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਜੋ ਮੌਤ ਲਈ ਤਰਸਦੇ ਹਨ, ਉਨ੍ਹਾਂ ਨੂੰ ਮੌਤ ਕਿਉਂ ਨਹੀਂ ਆਉਂਦੀ?+
ਉਹ ਗੁਪਤ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਇਸ ਨੂੰ ਭਾਲਦੇ ਹਨ,
-