ਕੂਚ 24:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਮੂਸਾ ਅਤੇ ਉਸ ਦਾ ਸੇਵਾਦਾਰ ਯਹੋਸ਼ੁਆ ਉੱਠੇ+ ਅਤੇ ਮੂਸਾ ਸੱਚੇ ਪਰਮੇਸ਼ੁਰ ਦੇ ਪਹਾੜ ਉੱਤੇ ਗਿਆ।+ 2 ਰਾਜਿਆਂ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਬੈਤੇਲ ਵਿਚ ਨਬੀਆਂ ਦੇ ਪੁੱਤਰ* ਅਲੀਸ਼ਾ ਕੋਲ ਆ ਕੇ ਕਹਿਣ ਲੱਗੇ: “ਕੀ ਤੈਨੂੰ ਪਤਾ ਕਿ ਯਹੋਵਾਹ ਅੱਜ ਤੇਰੇ ਮਾਲਕ ਨੂੰ ਤੇਰੇ ਤੋਂ ਦੂਰ ਲਿਜਾਣ ਵਾਲਾ ਹੈ ਅਤੇ ਉਹ ਤੇਰਾ ਮੁਖੀ ਨਹੀਂ ਰਹੇਗਾ?”+ ਇਹ ਸੁਣ ਕੇ ਉਸ ਨੇ ਕਿਹਾ: “ਹਾਂ, ਮੈਨੂੰ ਪਤਾ ਹੈ। ਚੁੱਪ ਰਹੋ।” 2 ਰਾਜਿਆਂ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਹ ਸੁਣ ਕੇ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਜਿਸ ਰਾਹੀਂ ਅਸੀਂ ਯਹੋਵਾਹ ਕੋਲੋਂ ਪੁੱਛ ਸਕੀਏ?”+ ਇਜ਼ਰਾਈਲ ਦੇ ਰਾਜੇ ਦੇ ਇਕ ਸੇਵਕ ਨੇ ਜਵਾਬ ਦਿੱਤਾ: “ਇੱਥੇ ਸ਼ਾਫਾਟ ਦਾ ਪੁੱਤਰ ਅਲੀਸ਼ਾ+ ਹੈ ਜੋ ਏਲੀਯਾਹ ਦੇ ਹੱਥਾਂ ʼਤੇ ਪਾਣੀ ਪਾਉਂਦਾ ਹੁੰਦਾ ਸੀ।”*+
3 ਫਿਰ ਬੈਤੇਲ ਵਿਚ ਨਬੀਆਂ ਦੇ ਪੁੱਤਰ* ਅਲੀਸ਼ਾ ਕੋਲ ਆ ਕੇ ਕਹਿਣ ਲੱਗੇ: “ਕੀ ਤੈਨੂੰ ਪਤਾ ਕਿ ਯਹੋਵਾਹ ਅੱਜ ਤੇਰੇ ਮਾਲਕ ਨੂੰ ਤੇਰੇ ਤੋਂ ਦੂਰ ਲਿਜਾਣ ਵਾਲਾ ਹੈ ਅਤੇ ਉਹ ਤੇਰਾ ਮੁਖੀ ਨਹੀਂ ਰਹੇਗਾ?”+ ਇਹ ਸੁਣ ਕੇ ਉਸ ਨੇ ਕਿਹਾ: “ਹਾਂ, ਮੈਨੂੰ ਪਤਾ ਹੈ। ਚੁੱਪ ਰਹੋ।”
11 ਇਹ ਸੁਣ ਕੇ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਜਿਸ ਰਾਹੀਂ ਅਸੀਂ ਯਹੋਵਾਹ ਕੋਲੋਂ ਪੁੱਛ ਸਕੀਏ?”+ ਇਜ਼ਰਾਈਲ ਦੇ ਰਾਜੇ ਦੇ ਇਕ ਸੇਵਕ ਨੇ ਜਵਾਬ ਦਿੱਤਾ: “ਇੱਥੇ ਸ਼ਾਫਾਟ ਦਾ ਪੁੱਤਰ ਅਲੀਸ਼ਾ+ ਹੈ ਜੋ ਏਲੀਯਾਹ ਦੇ ਹੱਥਾਂ ʼਤੇ ਪਾਣੀ ਪਾਉਂਦਾ ਹੁੰਦਾ ਸੀ।”*+