-
ਅਸਤਰ 8:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਤੁਸੀਂ ਰਾਜੇ ਦੇ ਨਾਂ ʼਤੇ ਇਕ ਫ਼ਰਮਾਨ ਲਿਖੋ। ਤੁਹਾਨੂੰ ਯਹੂਦੀਆਂ ਲਈ ਜੋ ਵੀ ਸਹੀ ਲੱਗੇ, ਉਸ ਵਿਚ ਲਿਖੋ ਅਤੇ ਉਸ ਉੱਤੇ ਰਾਜੇ ਦੀ ਮੁਹਰ ਵਾਲੀ ਅੰਗੂਠੀ ਨਾਲ ਮੁਹਰ ਲਾ ਦਿਓ ਕਿਉਂਕਿ ਜੋ ਫ਼ਰਮਾਨ ਰਾਜੇ ਦੇ ਨਾਂ ʼਤੇ ਲਿਖਿਆ ਗਿਆ ਹੋਵੇ ਅਤੇ ਉਸ ਉੱਤੇ ਰਾਜੇ ਦੀ ਅੰਗੂਠੀ ਨਾਲ ਮੁਹਰ ਲੱਗੀ ਹੋਵੇ, ਉਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”+
-