-
2 ਰਾਜਿਆਂ 9:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਤੂੰ ਆਪਣੇ ਮਾਲਕ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀਂ। ਮੈਂ ਆਪਣੇ ਸੇਵਕ ਨਬੀਆਂ ਅਤੇ ਯਹੋਵਾਹ ਦੇ ਉਨ੍ਹਾਂ ਸਾਰੇ ਸੇਵਕਾਂ ਦੇ ਖ਼ੂਨ ਦਾ ਬਦਲਾ ਲਵਾਂਗਾ ਜੋ ਈਜ਼ਬਲ ਦੇ ਹੱਥੋਂ ਮਰੇ ਹਨ।+ 8 ਅਤੇ ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ; ਮੈਂ ਇਜ਼ਰਾਈਲ ਵਿੱਚੋਂ ਅਹਾਬ ਦੇ ਘਰਾਣੇ ਦੇ ਹਰ ਨਰ* ਨੂੰ ਮਿਟਾ ਦਿਆਂਗਾ, ਚਾਹੇ ਉਹ ਬੇਸਹਾਰਾ ਅਤੇ ਕਮਜ਼ੋਰ ਹੋਵੇ।+ 9 ਮੈਂ ਅਹਾਬ ਦੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ+ ਅਤੇ ਅਹੀਯਾਹ ਦੇ ਪੁੱਤਰ ਬਾਸ਼ਾ ਦੇ ਘਰਾਣੇ ਵਰਗਾ+ ਬਣਾ ਦਿਆਂਗਾ।
-