9 ਕਿਉਂਕਿ ਉਹ ਬਾਗ਼ੀ ਲੋਕ ਹਨ,+ ਧੋਖਾ ਦੇਣ ਵਾਲੇ ਪੁੱਤਰ ਹਨ,+
ਹਾਂ, ਅਜਿਹੇ ਪੁੱਤਰ ਜੋ ਯਹੋਵਾਹ ਦੇ ਕਾਨੂੰਨ ਨੂੰ ਸੁਣਨਾ ਨਹੀਂ ਚਾਹੁੰਦੇ।+
10 ਉਹ ਦਰਸ਼ੀਆਂ ਨੂੰ ਕਹਿੰਦੇ ਹਨ, ‘ਨਾ ਦੇਖੋ’
ਅਤੇ ਦਰਸ਼ਣ ਦੇਖਣ ਵਾਲਿਆਂ ਨੂੰ ਕਹਿੰਦੇ ਹਨ, ‘ਸਾਨੂੰ ਸੱਚੇ ਦਰਸ਼ਣ ਨਾ ਦੱਸੋ।+
ਸਾਨੂੰ ਮਿੱਠੀਆਂ-ਮਿੱਠੀਆਂ ਗੱਲਾਂ ਦੱਸੋ; ਛਲ-ਫ਼ਰੇਬ ਵਾਲੇ ਦਰਸ਼ਣ ਦੇਖੋ।+