-
ਬਿਵਸਥਾ ਸਾਰ 28:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਉਹ ਤੁਹਾਡੇ ਉੱਪਰ ਆਕਾਸ਼ ਨੂੰ ਤਾਂਬੇ ਵਰਗਾ ਅਤੇ ਤੁਹਾਡੇ ਹੇਠਾਂ ਧਰਤੀ ਨੂੰ ਲੋਹੇ ਵਰਗੀ ਬਣਾ ਦੇਵੇਗਾ।+ 24 ਯਹੋਵਾਹ ਤਦ ਤਕ ਆਕਾਸ਼ ਤੋਂ ਤੁਹਾਡੇ ਦੇਸ਼ ʼਤੇ ਮੀਂਹ ਵਾਂਗ ਘੱਟਾ ਤੇ ਧੂੜ ਵਰ੍ਹਾਏਗਾ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ।
-