-
ਬਿਵਸਥਾ ਸਾਰ 21:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜਿਸ ਪਤਨੀ ਨੂੰ ਉਹ ਘੱਟ ਪਿਆਰ ਕਰਦਾ ਹੈ, ਉਸ ਦੇ ਮੁੰਡੇ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਦੁਗਣਾ ਹਿੱਸਾ ਦੇ ਕੇ ਦਿਖਾਵੇ ਕਿ ਉਹ ਉਸ ਦਾ ਜੇਠਾ ਪੁੱਤਰ ਹੈ ਕਿਉਂਕਿ ਉਹੀ ਬੱਚੇ ਪੈਦਾ ਕਰਨ ਦੀ ਉਸ ਦੀ ਤਾਕਤ ਦੀ ਸ਼ੁਰੂਆਤ ਹੈ। ਜੇਠਾ ਹੋਣ ਦਾ ਹੱਕ ਸਿਰਫ਼ ਉਸੇ ਮੁੰਡੇ ਦਾ ਹੈ।+
-