-
2 ਰਾਜਿਆਂ 23:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਯੋਸੀਯਾਹ ਨੇ ਸਾਮਰਿਯਾ ਦੇ ਸ਼ਹਿਰਾਂ ਦੀਆਂ ਉੱਚੀਆਂ ਥਾਵਾਂ ʼਤੇ ਬਣੇ ਪੂਜਾ-ਘਰਾਂ ਨੂੰ ਵੀ ਹਟਾ ਦਿੱਤਾ+ ਜੋ ਇਜ਼ਰਾਈਲ ਦੇ ਰਾਜਿਆਂ ਨੇ ਪਰਮੇਸ਼ੁਰ ਦਾ ਕ੍ਰੋਧ ਭੜਕਾਉਣ ਲਈ ਬਣਾਏ ਸਨ ਅਤੇ ਉਸ ਨੇ ਉਨ੍ਹਾਂ ਨਾਲ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਬੈਤੇਲ ਵਿਚ ਕੀਤਾ ਸੀ।+ 20 ਉਸ ਨੇ ਵੇਦੀਆਂ ਉੱਤੇ ਉੱਚੀਆਂ ਥਾਵਾਂ ਦੇ ਉਨ੍ਹਾਂ ਸਾਰੇ ਪੁਜਾਰੀਆਂ ਦੀ ਬਲ਼ੀ ਚੜ੍ਹਾ ਦਿੱਤੀ ਜੋ ਉੱਥੇ ਮੌਜੂਦ ਸਨ ਅਤੇ ਉਨ੍ਹਾਂ ʼਤੇ ਇਨਸਾਨਾਂ ਦੀਆਂ ਹੱਡੀਆਂ ਸਾੜੀਆਂ।+ ਇਸ ਤੋਂ ਬਾਅਦ ਉਹ ਯਰੂਸ਼ਲਮ ਨੂੰ ਮੁੜ ਗਿਆ।
-